Main fundraiser photo

Bh Jarnail Singh (Journalist)- Fundraiser

Donation protected


Official Fundraiser for the family of Bh. Jarnail Singh (Journalist)  

ਵਾਹਿਗੁਰੂਜੀਕਾਖਾਲਸਾ। ਵਾਹਿਗੁਰੂਜੀਕੀਫਤਿਹ।

ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਕਿਰਪਾ ਨਾਲ ਆਪ ਸੰਗਤਾਂ ਨੇ ੧ ਲੱਖ ਡਾਲਰ ਦਾ ਟੀਚਾ ੩ ਦਿਨਾਂ ਦੇ ਅੰਦਰ ਹੀ ਪੂਰਾ ਕਰ ਦਿੱਤਾ ਹੈ ਜੀ।

ਪਰਿਵਾਰ ਦੀ ਇੱਛਾ ਅਨੁਸਾਰ ਇਹ campaign ਮਿਥੇ ਸਮੇਂ ਅਨੁਸਾਰ ਸੰਕੋਚ ਦਿੱਤਾ ਜਾਏਗਾ।

ਬਹੁਤ ਸਾਰੇ ਗੁਰਸਿੱਖਾਂ ਨੇ ਟੀਚਾ ਤੇ ਸਮਾਂ ਵਧਾਉਣ ਦੇ ਸੁਨੇਹੇ ਭੇਜੇ ਹਨ। ਆਪ ਸਭਨਾਂ ਦੇ ਧੰਨਵਾਦੀ ਹਾਂ, ਅਗਲੇ ਕੁਝ ਘੰਟੇ GoFundMe ਟੀਚੇ ਤੋਂ ਵੱਧ ਸਹਿਯੋਗ ਪਰਵਾਨ ਕਰਦਾ ਰਹੇਗਾ ਜੋ ਆਪ ਸਭਨਾਂ ਦੀ ਪ੍ਰੇਮ ਅਸੀਸ ਜਾਣ ਕੇ ਝੋਲੀ ਪਵਾ ਲਵਾਂਗੇ ਜੀ। 

ਇਹ ਭਾਈ ਜਰਨੈਲ ਸਿੰਘ ਜੀ ਦੀਆਂ ਪੰਥ ਵਾਸਤੇ ਨਿਸਵਾਰਥ ਕੀਤੀਆਂ ਘਾਲਨਾਵਾਂ ਦਾ ਸੰਗਤਾਂ ਵੱਲੋਂ ਪ੍ਰਵਾਨਗੀ ਦਾ ਸਬੂਤ ਹੈ।

ਭਾਈ ਸਾਹਿਬ ਜੀ ਅਕਾਲ ਪੁਰਖ ਜੀ ਦੇ ਹੁਕਮਾਂ ਨੂੰ ਪਰਵਾਨ ਕਰਕੇ ਸੰਸਾਰ ਦੀ ਯਾਤਰਾ ਛੇਤੀ ਸੰਪੂਰਨ ਕਰਕੇ ਸੁਰਖੁਰੂ ਹੋ ਗਏ। ਹੁਣ ਸਾਡੇ ਉੱਪਰ ਵੱਡੀ ਜਿੰਮੇਵਾਰੀ ਉਹਨਾਂ ਦੀ ਪੰਥਕ ਸੋਚ ਨੂੰ ਆਪਾ ਵਾਰਨ ਦੇ ਮੁੱਲ ਤਕ ਅਪਨਾਉਣਾ ਬਣਦਾ ਹੈ। 


ਸੰਗਤਾਂ ਦੇ ਦਾਸਰੇ (Fund Raising Team)


ਅਖੰਡ ਕੀਰਤਨੀ ਜਥਾ, ਆਸਟ੍ਰੇਲੀਆ
ਅਖੰਡ ਕੀਰਤਨੀ ਜਥਾ, ਯੂ ਕੇ
ਗੁਰਦੁਆਰਾ ਸਾਹਿਬ ਰਿਵਰਸਾਈਡ, ਕੈਲੀਫੋਰਨੀਆ
ਸੁਖਵਿੰਦਰ ਸਿੰਘ (ਵਿਸਮਾਦ)

Donations 

    Co-organizers (4)

    Sukhwinder Singh
    Organizer
    Pomona, CA
    Bhajneet Singh
    Beneficiary
    AKJ UK
    Co-organizer
    Akj Australia
    Co-organizer
    Khalsa School Riverside
    Co-organizer

    Your easy, powerful, and trusted home for help

    • Easy

      Donate quickly and easily

    • Powerful

      Send help right to the people and causes you care about

    • Trusted

      Your donation is protected by the GoFundMe Giving Guarantee