![Main fundraiser photo](https://images.gofundme.com/hDTxi5s5WmfUq6_tg_MNk53YpJc=/720x405/https://d2g8igdw686xgo.cloudfront.net/78588841_1709149099739048_r.png)
ਭਾਈ ਰਾਜ ਸਿੰਘ ਦੇ ਪਰਵਾਰ ਵਾਸਤੇ ਹੈਲਪ ਕਰੋ ਜੀ
Donation protected
ਭਾਈ ਰਾਜ ਸਿੰਘ ਸੈਲਮਾ ਗੁਰ ਘਰ ਕੀਰਤਨ ਦੀ ਸੇਵਾ ਨਿਭਾ ਰਹੇ ਸੀ ਜਿੰਨਾ
ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਉਹ ਮੌਕੇ ਤੇ ਹੀ ਪੂਰੇ ਹੋ ਗਏ ਸੀ ੨੪ ਫਰਵਰੀ ਨੂੰ ਇਹ ਘਟਨਾ ਹੋਈ ਸੀ ਭਾਈ ਸਾਬ ਦੇ ਪਰਵਾਰ ਵਾਸਤੇ ਆਪ ਦੇ ਸਹਾਰੇ ਦੀ ਲੋੜ ਹੈ ਜੀ
Organizer
Harmeet Singh
Organizer
Fresno, CA