Main fundraiser photo

Sehajpreet Singh

Donation protected
Fund Raising appeal

ਤੇ ਅਸੀਂ ਖੜਾਂਗੇ ਦੋਸਤੋ….
ਤਨ ਮਨ ਅਤੇ ਧੰਨ ਨਾਲ !
ਭਾਰਤੀ ਪਰਦੇਸੀ ਲੋੜਕੁ ਚਾਹੇ ਆਸਟਰੇਲੀਆ ਚ ਕਿਤੇ ਵੀ ਹੋਵੇ !
ਅਸੀ ਖੜਾਂਗੇ ਦੋਸਤੋ !

19 ਸਾਲਾ ਵਿਦਿਆਰਥੀ ਸਹਿਜਪ੍ਰੀਤ ਸਿੰਘ ਭਿਡੰਰ ਦੀ 21 May ਨੂੰ Durack suburb ( Brisbane ) ਵਿੱਚ ਐਕਸੀਡੈਂਟ ਵਿੱਚ ਅਚਾਨਕ ਮੌਤ ਹੋ ਗਈ। ਜਿਸ ਦਾ ਪਿਛੋਕੜ Amritsar ਸ਼ਹਿਰ ਪੰਜਾਬ ਤੋਂ ਹੈ। ਸਹਿਜਪ੍ਰੀਤ ਆਸਟਰੇਲੀਆ ਵਿੱਚ ਅੱਪਣਾ ਭਵਿੱਖ ਬਣਾਉਣ ਲਈ ਸਿਰਫ ਤਿੰਨ ਮਹੀਨੇ ਪਹਿਲਾ ਹੀ ਆਇਆ ਸੀ।

ਮਾਤਾ-ਪਿਤਾ ਅਤੇ ਆਪਣੀ ਆਸਟਰੇਲੀਆ ਵਿੱਚ ਵੱਸਦੀ ਕੌਮਿਉਨਿਟੀ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਅਸੀ ਬੌਡੀ ਬਕਸ਼ੇ ‘ਚ ਪਾਕੇ ਭੇਜ ਰਹੇ ਹਾਂ। Repatriation and family help ਦਾ ਆਪਾ ਹੀ ਕਰਨਾ ਹੈ ਜੀ। ਆਪਣੀ ਵੱਲੋਂ ਹੀ ਕੀਤਾ ਹੈ। ਹੋਰ ਵੀ ਥੋੜੇ ਖ਼ਰਚੇ ਹਨ। ਸਾਡੀ ਕੌਮਿਉਨਿਟੀ ਨੇ ਸਹਾਇਤਾ ਚਾਹੀ ਹੈ ਅਤੇ ਸਦਾ ਵਾਂਗ ਅਸੀਂ ਖੜੇ ਹਾਂ !
ਆਉ ਕੋਸ਼ਿਸ਼ ਕਰੀਏ, ਪਰੀਵਾਰ ਨਾਲ ਇਸ ਬੇਵਕਤ ਨੌਜੁਆਨ ਪੁੱਤਰ ਦੇ ਵਿਛੋੜੇ ਲਈ ਦੁੱਖ ਸਾਂਝਾ ਕਰਦੇ ਹੋਏ ਅੱਪਣਾ ਪ੍ਰਦੇਸ਼ੀ ਭਾਰਤੀ/ਪੰਜਾਬੀ ਫਰਜ ਨਵਾਈਏ।

ਮਨਜੀਤ ਬੋਪਾਰਾਏ

Urgent Help to repatriate body to India

As always, we stand by anyone facing hard times.
This time 19 years old student Sehajpreet Singh Bhinder suddenly died in an accident on 21 May in Durack ( Brisbane ). He belongs to Amritsar in Punjab. He had arrived in Australia only 3 months ago. What an unfortunate tragedy

So sad for family and our community in Australia.

Standing with human values….
Like always we promise to stand with the needy.
Physically, mentally emotionally and financially.......
Any where in Australia.....
I am proud of Indian/Punjabi community living in Australia.
It is our duty to stand up with the needy.
Living on Holy land of Australia, please come forward to donate to pay off the repatriation and family help please

Manjit Boparai

Donations 

  • Anonymous
    • $50
    • 7 mos
  • Harman Brar
    • $20
    • 7 mos
  • Anonymous
    • $20
    • 7 mos
  • Anonymous
    • $25
    • 7 mos
  • gagandeep kaur
    • $100
    • 7 mos

Organizer

DAMANPREET SINGH
Organizer
Richlands, QLD

Your easy, powerful, and trusted home for help

  • Easy

    Donate quickly and easily

  • Powerful

    Send help right to the people and causes you care about

  • Trusted

    Your donation is protected by the GoFundMe Giving Guarantee