Main fundraiser photo

Urgent fund for repartriation

Donation protected
“Urgent Fund for Repatriation” I am Navjot Kaur Sekhon living in Epping (Melbourne, Australia) at the moment on work permit. I am living in Australia since last 7 years. I am from Behbal Kalan district Faridkot, Punjab, India. My 60 years old dad MR. Sukhdarshan Singh was visiting me from Punjab since few months. He suddenly passed away on 8th of August with a severe heart attack. I have to repatriated the body to India, because my mum and all relatives are over there. Uncle Manjit Boparai is organising all required processes with funeral director. I am travelling with the body. In such a shocking situation, I need your help to raise $16,000. Please help me, so that we could do last ceremonies in our village. Thanks Navjot Sekhon ਮੈਂ ਨਵਜੋਤ ਕੌਰ ਸੇਖੋਂ ਜੋ ਇਸ ਸਮੇਂ work permit 'ਤੇ ਏਪਿੰਗ (Epping, Melbourne) ਵਿੱਚ ਰਹਿ ਰਹੀ ਹਾਂ। ਮੈਂ ਪਿਛਲੇ 7 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹਾਂ। ਮੇਰਾ ਪਿਛੋਕੜ ਬਹਿਬਲ ਕਲਾਂ, ਜ਼ਿਲ੍ਹਾ ਫਰੀਦਕੋਟ, ਪੰਜਾਬ, ਭਾਰਤ ਤੋਂ ਹੈ। ਮੇਰੇ 60 ਸਾਲਾਂ ਦੇ ਪਿਤਾ ਜੀ ਸ੍ਰੀ ਸੁਖਦਰਸ਼ਨ ਸਿੰਘ ਕੁਝ ਮਹੀਨਿਆਂ ਤੋਂ ਪੰਜਾਬ ਤੋਂ ਮੈਨੂੰ ਮਿਲਣ ਆਏ ਸੀ। ਉਨ੍ਹਾਂ ਦਾ 8 ਅਗਸਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਮੈਨੂੰ ਲਾਸ਼ ਭਾਰਤ ਵਾਪਸ ਭੇਜਣੀ ਪਵੇਗੀ, ਕਿਉਂਕਿ ਮੇਰੀ ਮਾਂ ਅਤੇ ਸਾਰੇ ਰਿਸ਼ਤੇਦਾਰ ਉਥੇ ਹੀ ਹਨ। ਅੰਕਲ ਮਨਜੀਤ ਬੋਪਾਰਾਏ ਫਿਊਨਰਲ ਡਾਇਰੈਕਟਰ ਨਾਲ ਸਾਰੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਦਾ ਪ੍ਰਬੰਧ ਕਰ ਰਹੇ ਹਨ। ਮੈਂ ਵੀ ਬੌਡੀ ਨਾਲ ਭਾਰਤ ਜਾ ਰਹੀ ਹਾਂ। ਅਜਿਹੀ ਦੁੱਖ ਦੀ ਘੜੀ ਵਾਲੀ ਸਥਿਤੀ ਵਿੱਚ, ਮੈਨੂੰ $16,000 ਇਕੱਠਾ ਕਰਨ ਲਈ ਤੁਹਾਡੀ ਮਦਦ ਦੀ ਲੋੜ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ, ਤਾਂ ਜੋ ਅਸੀਂ ਆਪਣੇ ਪਿੰਡ ਵਿੱਚ ਪਿਤਾ ਜੀ ਦੀਆਂ ਅੰਤਿਮ ਰਸਮਾਂ ਕਰ ਸਕੀਏ। ਧੰਨਵਾਦ ਸਾਹਿਤ ਦੁੱਖਾਂ ਵਿੱਚ ਉਲਝੀ ਨਵਜੋਤ ਸੇਖੋਂ

Organizer

Navjot kaur sekhon
Organizer
Epping, VIC

Your easy, powerful, and trusted home for help

  • Easy

    Donate quickly and easily

  • Powerful

    Send help right to the people and causes you care about

  • Trusted

    Your donation is protected by the GoFundMe Giving Guarantee